Lehran De Haar ਲਹਿਰਾਂ ਦੇ ਹਾਰ

In Stock

  • $2.49


Lehran De Haar ਲਹਿਰਾਂ ਦੇ ਹਾਰ


ਇਹ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਕਵਿਤਾਵਾਂ ਦਾ ਸੰਗ੍ਰਹਿ ਹੈ । ਇਹ ਖਿਆਲ ਜੋ ਕਿਸੇ ਖਾਸ ਮਜ਼ਮੂਨ-ਆਰਾਈ, ਖਾਸ ਵਿਸ਼ੇ-ਵਰਣਨ ਵਾਸਤੇ ਨਹੀਂ ਲਿਖੇ ਗਏ, ਪਰ ‘ਘਾਹ-ਪੱਤੀਆਂ ਤੇ ਜਿਵੇਂ ਤ੍ਰੇਲ ਦੇ ਤੁਪਕੇ ਆ ਡਲ੍ਹਕਦੇ ਹਨ, ਤਿਵੇਂ ਇਨ੍ਹਾਂ ਦਾ ਪ੍ਰਕਾਸ਼ ਹੈ ਤੇ ‘ਤ੍ਰੇਲ ਦੇ ਸੂਰਜ ਸਮਰਪਤ ਵਜੂਦ ਵਾਂਙੂੰ ਏਹ “ਸਭਿ ਮਹਿ ਜੋਤਿ ਜੋਤਿ ਹੈ ਸੋਇ ਦੀ “ਦਰਸ਼ਨ ਤਾਂਘ ਨੂੰ ਸਮਰਪਤ ਹਨ ।




Write a review

Note: HTML is not translated!
   Bad           Good